Sunday, June 17, 2018

ਸੰਗਰੂਰ ਦਾ ਰਣਬੀਰ ਕਲੱਬ ਨਵੇਂ ਰੂਪ 'ਚ ਦਿਵਾਲੀ ਤੋਂ ਪਹਿਲਾਂ ਹੋਵੇਗਾ ਲੋਕ ਅਰਪਿਤ

ਸੰਗਰੂਰ, 16 ਜੂਨ ( ਸਪਨਾ ਰਾਣੀ)-ਰਿਆਸਤੀ ਸ਼ਹਿਰ ਸੰਗਰੂਰ ਵਿਚ ਮਹਾਰਾਜਾ ਰਣਬੀਰ ਸਿੰਘ ਦੇ ਨਾਂਅ \'ਤੇ ਬਣੇ ਮਹਾਰਾਜਾ ਰਣਬੀਰ ਕਲੱਬ ਦੀ ਖਸਤਾ ਹਾਲਤ ਨੂੰ ਖੂਬਸੂਰਤੀ ਵਿਚ ਬਦਲਣ ਲਈ ਯਤਨ ਆਰੰਭ ਹੋ ਗਏ ਹਨ | ਕਲੱਬ ਦੇ ਜਨਰਲ ਸਕੱਤਰ ਡਾ: ਗੁਨਿੰਦਰਜੀਤ ਸਿੰਘ ਜਵੰਧਾ ਨੇ ਦੱਸਿਆ ਹੈ ਕਿ ਦਿਵਾਲੀ ਤੋਂ ਪਹਿਲਾਂ ਇਸ ਕਲੱਬ ਨੂੰ ਬਿਲਕੁਲ ਨਵੇਂ ਅਤੇ ਖੂਬਸੂਰਤ ਰੂਪ ਵਿਚ ਲੋਕ ਅਰਪਣ ਕਰ ਦਿੱਤਾ ਜਾਵੇਗਾ | ਉਨ

Read Full Story: http://www.punjabinfoline.com/story/29196