ਭਵਾਨੀਗੜ੍ਹ 12 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲਾ੍ਹ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਮੰਗਲਵਾਰ ਨੂੰ ਭਵਾਨੀਗੜ੍ਹ ਵਿੱਚ ਨਾਭਾ ਰੋਡ 'ਤੇ ਸਥਿਤ ਸੱਚਦੇਵਾ ਮਿਲਕ ਪ੍ਰੋਡਕਟ 'ਤੇ ਛਾਪੇਮਾਰੀ ਕਰਕੇ ਉੱਥੋਂ ਦੁੱਧ ਦੇ 2, ਪਨੀਰ, ਆਈਸ ਕਰੀਮ, ਸਕਿਮਡ ਮਿਲਕ ਪਾਊਡਰ ਅਤੇ ਬਨਸਪਤੀ ਆਇਲ ਸਮੇਤ ਕੁੱਲ ਅੱਧੀ ਦਰਜਨ ਖਾਦ ਪਦਾਰਥਾਂ ਦੇ ਸੈਂਪਲ ਭਰੇ ਗਏ ਅਤੇ ਨ�