Tuesday, June 5, 2018

ਕਿੰਗ ਆਫ ਚਿਕਨ ਗ੍ਰੈਂਡ ਮੁਗ਼ਲ ਦਰਬਾਰ ਨੇ ਖੋਲਿਆ ਰਾਜਪੁਰਾ ਵਿਚ ਰੈਸਟੋਰੈਂਟ

ਰਾਜਪੁਰਾ (ਰਾਜੇਸ਼ ਰਾਜਪੁਰਾ)\r\n\r\nਕਿੰਗ ਆਫ ਚਿਕਨ ਤੋਂ ਮਸ਼ਹੂਰ ਹੋਏ ਮੁਗ਼ਲ ਚਿਕਨ ਦੇ ਲਜ਼ੀਜ਼ ਅਤੇ ਸਵਾਦਿਸ਼ਟ ਖਾਣੇ ਨਾਲ ਮੁਗ਼ਲ ਦਰਬਾਰ ਰੈਸਟੋਰੈਂਟ ਨੇ ਆਪਣੀ ਦੂਜੀ ਬਰਾਂਚ ਦਾ ਉਦਘਾਟਨ ਰਾਜਪੁਰਾ ਵਿਚ ਰਾਜਪੁਰਾ ਅੰਬਾਲਾ ਰੋਡ ਤੇ ਕੀਤਾ ।ਮੁੱਖ ਮਹਿਮਾਨ ਐਸ ਆਰ ਐਮ ਗਲੋਬਲ ਗਰੁੱਪ ਆਫ ਕਲੇਜਜ ਪੰਚਕੂਲਾ ਦੇ ਚੇਅਰਮੈਨ ਸ਼੍ਰੀ ਰੋਸ਼ਨ ਲਾਲ ਜਿੰਦਲ ਨੇ ਰਿਬਨ ਕਟ ਕੇ ਰੈਸਟੋਰੈਂਟ ਦਾ ਉਦਘਾਟਨ ਕੀਤਾ ।\r\n �

Read Full Story: http://www.punjabinfoline.com/story/29142