Sunday, June 17, 2018

ਸੰਗਰੂਰ 'ਚ ਆਯੁਰਵੈਦਿਕ ਡਿਸਪੈਂਸਰੀ ਵਾਲੀ ਥਾਂ 'ਤੇ ਬਣੇਗਾ ਪਾਸਪੋਰਟ ਕੇਂਦਰ

ਸੰਗਰੂਰ, 16 ਜੂਨ ( ਸਪਨਾ ਰਾਣੀ) - ਸਥਾਨਕ ਮੁੱਖ ਡਾਕਘਰ ਵਿਚ ਪਾਸਪੋਰਟ ਕੇਂਦਰ ਖੋਲ੍ਹਣ ਲਈ ਢੁਕਵੀਂ ਜਗ੍ਹਾ ਨਾ ਮਿਲਣ ਕਾਰਨ ਹੁਣ ਪੁਰਾਣੀਆਂ ਕਚਹਿਰੀਆਂ ਸਥਿਤ ਡਾਕਘਰ ਅਤੇ ਆਯੂਰਵੈਦਿਕ ਡਿਸਪੈਂਸਰੀ ਦੀ ਖਸਤਾ ਹਾਲਤ ਇਮਾਰਤ ਨੰੂ ਢਾਹ ਕੇ ਉੱਥੇ ਪਾਸਪੋਰਟ ਕੇਂਦਰ ਉਸਾਰੇ ਜਾਣ ਦੀ ਸੰਭਾਵਨਾ ਹੈ | ਅੱਜ ਵਧੀਕ ਡਿਪਟੀ ਕਮਿਸ਼ਨਰ ਸ. ਉਪਕਾਰ ਸਿੰਘ ਨੇ ਇਸ ਜਗ੍ਹਾ ਦਾ ਦੌਰਾ ਵੀ ਕੀਤਾ | ਉੱਧਰ ਆਮ ਆਦਮੀ ਪ

Read Full Story: http://www.punjabinfoline.com/story/29193