Sunday, June 17, 2018

ਝੋਨੇ ਦੇ ਮਾਮਲੇ 'ਤੇ ਖੇਤੀਬਾੜੀ ਵਿਭਾਗ ਅਤੇ ਕਿਸਾਨ ਯੂਨੀਅਨਾਂ ਨੇ ਕੀਤੇ ਆਪੋ-ਆਪਣੇ ਦਾਅਵੇ

ਸੰਗਰੂਰ, 16 ਜੂਨ ( ਸਪਨਾ ਰਾਣੀ) - ਜ਼ਿਲ੍ਹਾ ਸੰਗਰੂਰ ਵਿਚ ਇਸ ਵਾਰ 2.84 ਲੱਖ ਹੈਕਟੇਅਰ ਰਕਬੇ ਵਿਚ ਝੋਨਾ ਲਗਾਇਆ ਜਾਣਾ ਹੈ | ਸਰਕਾਰ ਵਲੋਂ ਝੋਨੇ ਦੀ ਲਵਾਈ ਲਈ 20 ਜੂਨ ਤੋਂ ਕਰਨ ਲਈ ਹੁਕਮ ਜਾਰੀ ਕੀਤੇ ਹੋਏ ਹਨ ਪਰ ਸੰਘਰਸ਼ ਕਰ ਰਹੇ ਕਿਸਾਨ ਇਹ ਗੱਲ ਮੰਨਣ ਨੰੂ ਤਿਆਰ ਨਹੀਂ | ਝੋਨੇ ਦੀ ਲਵਾਈ ਨੰੂ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਿਸਾਨ ਯੂਨੀਅਨਾਂ ਆਹਮੋ-ਸਾਹਮਣੇ ਹਨ | ਭਾਰਤੀ ਕਿਸਾਨ ਯੂਨੀਅਨ ਏਕਤਾ ਉ�

Read Full Story: http://www.punjabinfoline.com/story/29194