Thursday, June 21, 2018

ਤਖਤ ਸਾਹਿਬ ਦੇ ਪ੍ਰਬੰਧ ਖਿਲਾਫ ਆਡਿਓ ਪਾਉਣ ਵਾਲੇ ਨੇ ਤਖਤ ਸਾਹਿਬ ਹਾਜਰ ਹੋ ਕੇ ਮੰਗੀ ਮੁਆਫੀ

ਤਲਵੰਡੀ ਸਾਬੋ, 21 ਜੂਨ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨੀਂ ਅੰਮ੍ਰਿਤ ਸੰਚਾਰ ਕਰਨ ਤਖਤ ਸ੍ਰੀ ਦਮਦਮਾ ਸਾਹਿਬ ਪੁੱਜਣ ਦਾ ਦਾਅਵਾ ਕਰਦਿਆਂ ਤਖਤ ਸਾਹਿਬ ਦੇ ਪੰਜ ਪਿਆਰਿਆਂ \'ਤੇ ਅੰਮ੍ਰਿਤ ਸੰਚਾਰ ਵੇਲੇ ਜਾਤੀ ਪੁੱਛੇ ਜਾਣ ਦੇ ਗੰਭੀਰ ਇਲਜਾਮ ਲਾ ਕੇ ਉਸਦੀ ਆਡੀਓ ਸ਼ੋਸਲ ਮੀਡੀਆ \'ਤੇ ਪਾਉਣ ਵਾਲੇ ਹਰਿਆਣਾ ਦੇ ਰਤੀਆ ਲਾਗੇ ਦਾ ਕੁਲਵਿੰਦਰ ਸਿੰਘ ਨਾਮੀ ਵਿਅਕਤੀ ਅੱਜ ਕੁੱਝ ਮੋਹਤਬਰਾਂ ਨੂੰ ਨਾਲ ਲੈ

Read Full Story: http://www.punjabinfoline.com/story/29201