Monday, June 18, 2018

ਹਰਮਨਜੀਤ ਸਿੰਘ ਨੇ ਖੇਤਰੀ ਦਫ਼ਤਰ ਬਠਿੰਡਾ ਵਿਖੇ ਬਤੌਰ ਜਿਲ੍ਹਾ ਮੈਨੇਜ਼ਰ ਕਾਰਜ ਸੰਭਾਲਿਆ

ਬਠਿੰਡਾ,18 ਜੂਨ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਖੇਤਰੀ ਦਫ਼ਤਰ ਬਠਿੰਡਾ ਵਿਖੇ ਹਰਮਨਜੀਤ ਸਿੰਘ ਨੇ ਬਤੌਰ ਜਿਲ੍ਹਾ ਮੈਨੇਜਰ ਆਪਣਾ ਕਾਰਜ ਭਾਰ ਪਿਛਲੇ ਦਿਨੀਂ ਸਾਂਭ ਲਿਆ ਹੈ।ਸਾਲ 2005 ਤੋਂ ਖੇਤਰੀ ਦਫ਼ਤਰ ਬਠਿੰਡਾ ਵਿਖੇ ਤਾਇਨਾਤ ਹਰਮਨਜੀਤ ਸਿੰਘ ਸਤੰਬਰ ੨੦੧੭ \'ਚ ਬਦਲੀ ਉਪਰੰਤ ਖੇਤਰੀ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਚਲੇ ਗਏ ਸਨ।ਮਿਹਨਤੀ,ਇਮਾਨਦਾਰ,ਅਣਥੱਕ ,ਮਿਲਾਪੜੇ ਅਤੇ ਆਪਣੇ ਕ�

Read Full Story: http://www.punjabinfoline.com/story/29200