Sunday, June 17, 2018

ਬੱਚਿਆ ਨੂੰ ਮੁਫ਼ਤ ਕੰਪਿਊਟਰ ਦੇ ਕੋਰਸ ਕਰਵਾਏ ਗਏ

ਧੂਰੀ,16 ਜੂਨ (ਮਹੇਸ਼) ਪ੍ਰਧਾਨ ਮੰਤਰੀ ਗ੍ਰਾਮੀਣ ਡਿਜੀਟਲ ਸਕਾਰਾਤਤਰ ਅਭਿਆਨ ਅਧੀਨ ਡਾਇਰੈਕਟਰ ਸੁਨੀਲ ਕੁਮਾਰ ਦੀ ਅਗਵਾਈ ਵਿਚ ਬਾਂਸਲ ਕੰਪਿਊਟਰ ਸੈਂਟਰ ਧੂਰੀ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਪਿੰਡਾਂ ਮੀਰਹੇੜੀ, ਕਹੇਰੂ, ਬੜੀ, ਬੇਨੜਾ,ਜਹਾਂਗੀਰ ਵਿਚ ਕੰਪਿਊਟਰ ਦੇ ਮੁਫ਼ਤ ਕੋਰਸ ਕਰਵਾਏ ਗਏ।ਇਹ ਕੋਰਸ ਪ੍ਰੋਜੈਕਟ ਮੈਨੇਜਰ ਦੀਪਕ ਸਿੰਗਲਾ ਦੀ ਦੇਖ ਰੇਖ ਹੇਠ ਚਲਾਇਆ ਗਿਆ। ਜਿਸ ਵਿਚ ਬੇਸਿਕ

Read Full Story: http://www.punjabinfoline.com/story/29187