Monday, June 11, 2018

ਸੇਵਾ ਭਾਰਤੀ ਰਾਜਪੁਰਾ ਸੰਸਥਾ ਵੱਲੋਂ ਸ਼ਹਿਰ ਵਾਸੀਆਂ ਨੂੰ ਦਿਤੀ ਐਮਬੂਲੈਂਸ ਸੇਵਾ

ਰਾਜਪੁਰਾ .( ਰਾਜੇਸ਼ ਡਾਹਰਾ )\r\n\r\nਅੱਜ ਸੇਵਾ ਭਾਰਤੀ ਸੰਸਥਾਂ ਵਲੋਂ ਰਾਜਪੁਰਾ ਅਤੇ ਨੇੜੇ ਦੇ ਇਲਾਕੇ ਵਾਸੀਆਂ ਨੂੰ ਐਮਬੂਲੈਂਸ ਗੱਡੀ ਦਿਤੀ।ਰਾਜਪੁਰਾ ਦੇ ਆਰੀਆ ਸਮਾਜ ਵਿਚ ਸੇਵਾ ਭਾਰਤੀ ਰਾਜਪੁਰਾ ਸੰਸਥਾ ਵਲੋਂ ਇਕ ਪ੍ਰੋਗਰਾਮ ਕਰਵਾਇਆ ਗਿਆ ।ਜਿਸ ਦੇ ਮੁੱਖ ਮਹਿਮਾਨ ਦਵਿੰਦਰ ਨਾਗਪਾਲ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀ ਚੇਤਨ ਸ਼ਰਮਾ ਇ ਓ ਨਗਰ ਕੌਂਸਿਲ ਸਨ। ਜਿਥੇ ਐਮਬੂਲੈਂਸ ਗੱਡੀ ਨੂੰ ਪੂਜਾ ਕਰਕੇ

Read Full Story: http://www.punjabinfoline.com/story/29167