ਤਲਵੰਡੀ ਸਾਬੋ, 7 ਜੂਨ (ਗੁਰਜੰਟ ਸਿੰਘ ਨਥੇਹਾ)- ਸਥਾਨਕ ਵਣ ਵਿਭਾਗ ਵੱਲੋਂ ਵਾਤਾਵਰਨ ਦਿਵਸ ਮੌਕੇ ਸ਼ਹਿਰ ਅਤੇ ਪਿੰਡਾਂ ਵਿੱਚ ਬਲਬੀਰ ਸਿੰਘ ਸਰਾਂ ਵਣ ਰੇਂਜ ਅਫਸਰ ਨੇ ਪੌਦੇ ਲਗਾ ਕੇ ਲੋਕਾਂ ਨੂੰ ਪੋਦੇ ਲਗਾਉੇਣ ਲਈ ਜਾਗਰੂਕ ਕੀਤਾ। ਪੌਦੇ ਲਗਾਉਣ ਦੀ ਸ਼ੁਰੂਆਤ ਸਥਾਨਕ ਨਗਰ ਦੇ ਭਾਈ ਡੱਲ ਸਿੰਘ ਪਾਰਕ ਤੋਂ ਇੱਕ ਛੋਟੇ ਬੱਚੇ ਕੋਲੋਂ ਪੋਦਾ ਲਗਾ ਕੇ ਕੀਤੀ ਗਈ। ਬਲਬੀਰ ਸਿੰਘ ਸਰਾਂ ਵਣ ਰੇਂਜ ਅਫਸਰ ਨੇ