Sunday, June 3, 2018

ਸਰਕਾਰੀ ਹਾਈ ਸਕੂਲ ਟਾਂਡੀਆਂ ਵਿਖੇ ਲਗਾਇਆ ਤਿੰਨ ਰੋਜ਼ਾ ਸਮਰ ਕੈਂਪ

ਤਲਵੰਡੀ ਸਾਬੋ, 3 ਜੂਨ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨੀਂ \"ਪੜ੍ਹੋ ਪੰਜਾਬ ਪੜ੍ਹਾਓ ਪੰਜਾਬ\" ਦੇ ਤਹਿਤ ਸਰਕਾਰੀ ਹਾਈ ਸਕੂਲ ਟਾਂਡੀਆਂ ਵਿਖੇ ਜ਼ਿਲ੍ਹਾ ਮੈਂਟਰ ਬਲਜਿੰਦਰ ਸਿੰਘ ਜੌੜਕੀਆਂ ਦੀ ਅਗਵਾਈ ਵਿੱਚ ਤਿੰਨ ਰੋਜ਼ਾ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੇ ਪਹਿਲੇ ਦਿਨ ਬੱਚਿਆਂ ਦੀ ਲਿਖਾਈ ਸੁੰਦਰ ਬਣਾਉਣ ਦੇ ਲਈ ਬਾਘਾ ਬੁੱਕ ਡਿਪੂ ਤਲਵੰਡੀ ਸਾਬੋ ਦੇ ਸੁਖਜਿੰਦਰ ਸਿੰਘ ਬਾਘਾ ਦ�

Read Full Story: http://www.punjabinfoline.com/story/29136