Wednesday, June 6, 2018

ਯੂਥ ਕਾਂਗਰਸ ਵਲੋਂ ਭਾਰਤ ਬਚਾਓ ਜਨ ਅੰਦੋਲਨ ਰੈਲੀ 9 ਜੂਨ ਨੂੰ ਰਾਜਪੁਰਾ ਵਿੱਚ -ਨਿਰਭੈ ਮਿਲਟੀ

ਰਾਜਪੁਰਾ (ਰਾਜੇਸ਼ ਡਾਹਰਾ) \r\nਅੱਜ ਰਾਜਪੁਰਾ ਵਿਚ ਵਿਧਾਇਕ ਹਰਦਿਆਲ ਸਿੰਘ ਕੰਬੋਜ ਜੀ ਦੇ ਦਫਤਰ ਵਿਚ ਪੀਪੀਸੀਸੀ ਮੈਂਬਰ ਅਤੇ ਯੂਥ ਨੇਤਾ ਨਿਰਭੈ ਸਿੰਘ ਮਿਲਟੀ ਕੰਬੋਜ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਪੱਤਰਕਾਰ ਕਾਨਫਰੰਸ ਕੀਤੀ ਗਈ। ਜਿਸ ਵਿੱਚ ਉਨ੍ਹਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਆਲ ਇੰਡੀਆ ਯੂਥ ਕਾਂਗਰਸ ਦੇ ਨਵੇਂ ਚੁਣੇ ਪ੍ਰਧਾਨ ਸ੍ਰੀ ਕੇਸ਼ਵ ਯਾਦਵ ਦੀ ਅਗਵਾਈ ਹ�

Read Full Story: http://www.punjabinfoline.com/story/29147