Sunday, June 17, 2018

ਜੁਆ ਖੇਡਦਿਆਂ 4 ਵਿਅਕਤੀ ਕਾਬੂ

ਧੂਰੀ,16 ਜੂਨ (ਮਹੇਸ਼) ਸਥਾਨਕ ਸਬਜ਼ੀ ਮੰਡੀ ਧੂਰੀ ਵਿਖੇ ਜੂਆ ਖੇਡਦੇ 4 ਵਿਅਕਤੀਆਂ ਨੂੰ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਥਾਣਾ ਸਿਟੀ ਧੂਰੀ ਦੇ ਹੌਲਦਾਰ ਗਿਆਨ ਸਿੰਘ ਦੀ ਜਾਣਕਾਰੀ ਅਨੁਸਾਰ ਇਹ 4 ਦੋਸੀ ਵਿਕੀ ਕੁਮਾਰ ਉਰਫ਼ ਵਿਕੀ ਪੁੱਤਰ ਰਾਮ ਕੁਮਾਰ ਵਾਸੀ ਰਚਨਾ ਬਸਤੀ ਧੂਰੀ,ਰਿੰਕੂ ਸਿੰਗਲਾ ਉਰਫ਼ ਰਿੰਕੂ ਪੁੱਤਰ ਰਮੇਸ਼ ਕੁਮਾਰ ਸਿੰਗਲਾ ਵਾਸੀ ਮਾਧੋਪੁਰੀ ਲੁਧਿਆਣਾ,ਅਨਿਲ ਕੁਮਾ

Read Full Story: http://www.punjabinfoline.com/story/29189