Sunday, June 17, 2018

ਮਾਲਿਸ ਦੇ ਬਹਾਨੇ ਸੋਨੇ ਦੀਆਂ 2 ਚੂੜੀਆ ਲੈ ਕੇ ਫ਼ਰਾਰ

ਧੂਰੀ,16 ਜੂਨ (ਮਹੇਸ਼) ਸ਼ਹਿਰ ਧੂਰੀ ਵਿਖੇ ਗੋਡੇ ਦੀ ਮਾਲਿਸ ਦਾ ਬਹਾਨਾ ਲਾ ਕੇ ਇੱਕ ਅਣਜਾਣ ਵਿਅਕਤੀ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 10 ਵਜੇ ਸ਼ਹਿਰ ਦੇ ਵਿਚਕਾਰ ਅਗਰਵਾਲ ਮਾਰਬਲ ਚਿਪਸ ਨੇੜੇ ਮੰਗਲਾ ਆਸਰਮ ਦੇ ਨਾਲ ਲੱਗਦੀ ਗਲੀ ਵਿਚੋਂ ਲਾਜਵੰਤੀ ਦੇਵੀ ਪਤਨੀ ਹੇਮ ਰਾਜ ਜਿੰਦਲ ਦੇ ਘਰ ਇੱਕ ਅਣਜਾਣ ਵਿਅਕਤੀ ਆਇਆ। ਘਰ ਵਿਚ ਔਰਤ ਇਕੱਲੀ ਸੀ। ਉ�

Read Full Story: http://www.punjabinfoline.com/story/29190