Sunday, June 17, 2018

ਮੁਫ਼ਤ ਯੋਗ ਵਿਗਿਆਨ ਕੈਪ 19 ਜੂਨ ਤੋ

ਧੂਰੀ,16 ਜੂਨ (ਮਹੇਸ਼) ਸਥਾਨਕ ਸ਼ਾਂਤੀ ਨਿਕੇਤਨ ਪਾਰਕ ਰਾਮ ਬਾਗ ਧੂਰੀ ਵਿਖੇ 3 ਰੋਜਾ ਮੁਫ਼ਤ ਯੋਗ ਵਿਗਿਆਨ ਕੈਪ ਮਾਨਵ ਕਲਿਆਣ ਯੋਗ ਟਰੱਸਟ ਅਤੇ ਭਾਰਤੀਯ ਯੋਗ ਸੰਸਥਾਨ ਧੂਰੀ ਵੱਲੋਂ ਲਗਾਇਆ ਜਾ ਰਿਹਾ ਹੈ। ਕੈਪ ਬਾਰੇ ਜਾਣਕਾਰੀ ਦਿੰਦਿਆ ਬਾਬਾ ਜਗਤਾਰ ਸਿੰਘ ਨੇ ਦਸਿਆ ਕਿ ਇਹ ਕੈਪ 19 ਜੂਨ ਤੋ 21 ਜੂਨ ਤੱਕ ਚੱਲੇਗਾ। ਜਿਸ ਦਾ ਸਮਾ ਸਵੇਰੇ 5 ਵਜੇ ਤੋ 6:30 ਤੱਕ ਦਾ ਹੋਵੇਗਾ। ਇਸ ਕੈਪ ਵਿਚ ਵੱਖ-ਵੱਖ ਯੋਗ ਵਧਿਆ ਦ

Read Full Story: http://www.punjabinfoline.com/story/29188