Thursday, June 7, 2018

ਬੱਸ ਦੀ ਲਪੇਟ ਆਉਣ ਕਾਰਨ ਔਰਤ ਦੀ ਮੌਤ 1 ਜਖਮੀ

ਭਵਾਨੀਗੜ 7 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਭਵਾਨੀਗੜ ਵਿਖੇ ਅੱਜ ਉਸ ਵੇਲੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਜਦੋ ਇੱਕ ਨਿਜੀ ਕੰਪਨੀ ਦੀ ਤੇਜ ਰਫਤਾਰ ਬੱਸ ਦੀ ਲਪੇਟ 'ਚ ਆਉਣ ਕਾਰਨ ਇੱਕ ਅੋਰਤ ਦੀ ਮੌਤ ਹੋ ਗਈ ਜਦੋਂ ਕਿ ਉਸਦਾ ਪਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਅਪਣੀ ਪਤਨੀ ਗੁਰਵਿੰਦਰ ਕੌਰ ਨਾਲ ਮੋਟਰਸਾਇਕਲ ਰਾਹੀਂ ਅਪਣੇ ਪਿੰਡ ਵੱਲ ਜਾ ਰਹੇ ਕੁਲਦੀਪ ਸਿੰਘ (

Read Full Story: http://www.punjabinfoline.com/story/29154