Tuesday, May 8, 2018

ਬਾਰਵੀਂ ਜਮਾਤ ਦੇ ਐਲਾਨੇ ਮੁਕੰਮਲ ਨਤੀਜੇ ਮੁਤਾਬਿਕ ਖਾਲਸਾ ਸਕੂਲ ਦੀ ਵਿਦਿਆਰਥਣ ਮਨਜਿੰਦਰ ਕੌਰ ਸਮੁੱਚੇ ਜਿਲੇ ਬਠਿੰਡੇ ਚੋਂ ਆਈ ਅੱਵਲ

ਤਲਵੰਡੀ ਸਾਬੋ, 8 ਮਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਜਮਾਤ ਦੇ ਬੀਤੇ ਕੱਲ੍ਹ ਐਲਾਨੇ ਗਏ ਮੁਕੰਮਲ ਨਤੀਜੇ ਵਿੱਚ ਇਲਾਕੇ ਦੇ ਸਭ ਤੋਂ ਵੱਕਾਰੀ ਅਤੇ ਪੁਰਾਣੇ ਸਕੂਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਤਲਵੰਡੀ ਸਾਬੋ ਦੀ ਵਿਦਿਆਰਥਣ ਮਨਜਿੰਦਰ ਕੌਰ ਪੁੱਤਰੀ ਜੀਤ ਸਿੰਘ ਨੇ ਜਿਲਾ ਬਠਿੰਡਾ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ

Read Full Story: http://www.punjabinfoline.com/story/29074