ਤਲਵੰਡੀ ਸਾਬੋ, 29 ਮਈ (ਗੁਰਜੰਟ ਸਿੰਘ ਨਥੇਹਾ)- ਪੀ. ਐਮ. ਕੇ. ਵੀ. ਵਾਈ. ਦੇ ਤਹਿਤ ਚੱਲ ਰਹੀ ਸੰਸਥਾ ਗੁਰੂ ਰਾਮਦਾਸ ਗਰੁਪ ਆਫ ਇੰਸਟੀਚਿਊਟ ਰਾਮਾਂ ਮੰਡੀ ਵਿਖ਼ੇ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡਣ ਲਈ ਇਕ ਸਮਾਗਮ ਕਰਵਾਇਆ ਗਿਆ।\r\nਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪਹਿਲੇ ਸਥਾਨ ਤੇ ਰਹੀ ਵਿਦਿਆਰਥਣ ਗਗਨਦੀਪ ਕੌਰ ਪੁਤਰੀ ਸਤਪਾਲ ਸਿੰਘ ਪਿੰਡ ਲਾਲੇਆਣਾ, ਦੂਸਰੇ ਸਥਾਨ ਤੇ ਰਹਿਣ ਵਾਲੀ �