Monday, May 14, 2018

ਗੁਰੂ ਕਾਸ਼ੀ ਸਕੂਲ ਮਲਕਾਣਾ ਵਿਖੇ ਬੱਚਿਆਂ ਦਾ ਜਨਮ ਦਿਨ ਇਤਿਹਾਸਿਕ ਪੁਸਤਕਾਂ ਭੇਂਟ ਕਰਕੇ ਮਨਾਇਆ

ਤਲਵੰਡੀ ਸਾਬੋ, 14 ਮਈ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਪਿੰਡ ਮਲਕਾਣਾ ਵਿਖੇ ਬੀਤੇ ਸਮੇਂ ਤੋਂ ਵਿੱਦਿਆ ਦੇ ਖੇਤਰ \'ਚ ਨਾਮਣਾ ਖੱਟ ਚੁੱਕੇ ਗੁਰੂ ਕਾਸ਼ੀ ਪਬਲਿਕ ਸਕੂਲ ਵਿਖੇ ਬੱਚਿਆਂ ਦੇ ਜਨਮ ਦਿਨ ਗੁਰ ਇਤਿਹਾਸ ਨਾਲ ਸਬੰਧਿਤ ਕਿਤਾਬਾਂ ਭੇਂਟ ਕਰਕੇ ਮਨਾਉਣ ਦੀ ਨਵੀਂ ਪਿਰਤ ਪਾਈ ਜਾ ਰਹੀ ਹੈ। ਜਿਸ ਦੇ ਤਹਿਤ ਰਮਨਦੀਪ ਕੌਰ ਤੇ ਸਮਰ ਕੁਮਾਰ ਦਾ ਜਨਮ ਦਿਨ ਸਿੱਖ ਇਤਿਹਾਸ ਨਾਲ ਸਬੰਧਿਤ ਨਿੱਕੀਆਂ ਜਿੰ�

Read Full Story: http://www.punjabinfoline.com/story/29100