Saturday, May 5, 2018

ਖਸਰਾ ਰੁਬੇਲਾ ਬੀਮਾਰੀਆਂ ਨੂੰ ਖਤਮ ਕਰਨ ਲਈ ਸਰਕਾਰੀ ਸਕੂਲ ਫੱਤਾ ਬਾਲੂ ਦੇ ਬੱਚਿਆਂ ਦੇ ਟੀਕੇ ਲਾਏ

ਤਲਵੰਡੀ ਸਾਬੋ, 5 ਮਈ (ਗੁਰਜੰਟ ਸਿੰਘ ਨਥੇਹਾ)- ਪਿੰਡ ਫੱਤਾ ਬਾਲੂ ਵਿਚ ਭਾਰਤ ਸਰਕਾਰ ਵੱਲੋ ਚਲਾਈ ਗਈ ਐਮ. ਆਰ. ਵੈਕਸੀਨੈਸ਼ਨ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਬੱਚਿਆਂ ਨੂੰ ਖਸਰਾ ਰੁਬੇਲਾ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਟੀਕੇ ਲਾਏ ਗਏ। ਇਸ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਦੇ 49 ਬੱਚਿਆਂ, ਮਿਡਲ ਸਕੂਲ ਦੇ 26 ਬੱਚੇ, ਪਿੰਡ ਫੱਤਾ ਬਾਲੂ ਦੇ ਹੋਰ 11 ਬੱਚੇ ਅਤੇ ਕੁੱਲ

Read Full Story: http://www.punjabinfoline.com/story/29064