Friday, May 4, 2018

ਬੱਚਿਆਂ ਦੇ ਮਾਪਿਆਂ ਨੇ ਲਾਇਆ ਸਕੂਲ ਦੇ ਗੇਟ ਅੱਗੇ ਧਰਨਾ, ਮਾਮਲਾ ਬੱਚਿਆਂ ਤੋਂ ਨਜਾਇਜ ਤੌਰ 'ਤੇ ਫੀਸਾਂ ਵਸੂਲਣ ਦਾ

ਤਲਵੰਡੀ ਸਾਬੋ, 4 ਮਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਿਲਾਫ ਉਕਤ ਸਕੂਲ ਅੰਦਰ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਬੱਚਿਆਂ ਕੋਲੋਂ ਦਾਖਲੇ ਅਤੇ ਫੀਸਾਂ ਵਸੂਲਣ ਦੇ ਦੋਸ਼ ਲਾਉਂਦਿਆਂ ਸਕੂਲ ਦੇ ਗੇਟ ਅੱਗੇ ਧਰਨਾ ਲਾ ਦਿੱਤਾ ਅਤੇ ਸਕੂਲ ਪ੍ਰਬੰਧਕਾਂ ਖਿਲਾਫ ਨਾਅਰੇਬਾਜ਼ੀ ਕਰਦਿਆਂ ਲਈਆਂ ਗਈਆਂ ਫੀਸਾਂ ਵਾਪਿਸ ਕਰਨ ਦੀ ਮੰਗ ਕੀਤੀ। ਸਕੂਲ ਦੇ ਗੇਟ ਅੱਗੇ �

Read Full Story: http://www.punjabinfoline.com/story/29061