Thursday, May 31, 2018

ਜਾਨਲੇਵਾ ਹਮਲਾ ਕਰਨ ਦੇ ਦੋਸ਼ਾਂ ਹੇਠ ਪੰਜ ਵਿਅਕਤੀਆਂ ’ਤੇ ਮੁਕੱਦਮਾ ਦਰਜ਼

ਧੂਰੀ,31 ਮਈ (ਮਹੇਸ਼) - ਥਾਣਾ ਸਦਰ ਧੂਰੀ ਵਿਖੇ ਜਾਨਲੇਵਾ ਕਰਨ ਦੇ ਦੋਸ਼ਾਂ ਹੇਠ ਪੰਜ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਇਸ ਸਬੰਧੀ ਧਰਮਜੀਤ ਸਿੰਘ ਵਾਸੀ ਘਨੌਰੀ ਦੇ ਬਿਆਨਾਂ ਦੇ ਆਧਾਰ 'ਤੇ ਦਰਜ਼ ਕੀਤੇ ਮੁਕੱਦਮੇ ਅਨੁਸਾਰ ਸੋਮਵਾਰ ਦੀ ਰਾਤ ਕਰੀਬ 8.30 ਵਜੇ ਉਹ ਆਪਣੇ ਚਾਚਾ ਮਹੰਤ ਨਿਹਾਲ ਦਾਸ ਅਤੇ ਛੋਟੇ ਭਰਾ ਕਰਮਜੀਤ ਸਿੰਘ ਨਾਲ ਚਾਚਾ ਮਹੰਤ ਨਿਹਾਲ ਦਾਸ ਦੇ ਖੇਤਾਂ 'ਚ ਗੇੜਾ ਮਾਰਨ ਜਾ

Read Full Story: http://www.punjabinfoline.com/story/29132