Wednesday, May 2, 2018

ਵਿਸ਼ਵ ਡਾਨਸ ਦਿਵਸ ਤੇ ਬੱਚਿਆਂ ਦੇ ਕਰਵਾਏ ਮੁਕਾਬਲੇ

ਸੰਗਰੂਰ - 02 ਮਈ (ਸਪਨਾ ਰਾਣੀ) ਵਿਸ਼ਵ ਡਾਨਸ ਦਿਵਸ ਤੇ ਬਾਵਾ ਡਾਨਸ ਅਕੈਡਮੀ ਸੰਗਰੂਰ ਵੱਲੋਂ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਐਡੀਟੋਰੀਅਮ ਹਾਲ ਵਿਖੇ ਵਿੱਕੀ ਬਾਵਾ ਅਤੇ ਮੈਡਮ ਸੰਜਨਾ ਡਾਨਸ ਟੀਚਰ ਦੀ ਅਗਵਾਈ ਹੇਠ ਸਕੂਲੀ ਬੱਚਿਆਂ ਦੇ ਡਾਨਸ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਦਰਜਨਾਂ ਵੱਖ-ਵੱਖ ਸਕੂਲਾਂ ਦੇ ਸੈਂਕੜੇ ਬੱਚਿਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵ

Read Full Story: http://www.punjabinfoline.com/story/29055