Wednesday, May 2, 2018

ਟਰੱਕ ਵਾਲੇ ਨੇ ਮਾਰੀ ਐਕਟਿਵਾ ਚਾਲਕ ਨੂੰ ਟੱਕਰ

ਤਰਨ ਤਾਰਨ (ਅਕਾਸ਼ ਜੋਸ਼ੀ) ੦੩ ਮਈ :- ਤਰਨ ਤਾਰਨ ਦੇ ਜੰਡਿਆਲਾ ਰੋਡ ਤੇ ਇਕ ਤੇਜ ਰਫਤਾਰ ਟਰੱਕ ਵਾਲੇ ਨੇ ਇਕ ਇਕ ਐਕਟਿਵਾ ਵਾਲੇ ਨੂੰ ਟੱਕਰ ਮਾਰਤੀ ਜਿਸ ਨਾਲ ਐਕਟਿਵਾ ਚਾਲਕ ਜਖ੍ਹਮੀ ਹੋ ਗਿਆ ਐਕਟਿਵਾ ਬੁਰੀ ਤਰ੍ਹਾ ਟੁੱਟ ਗਈ । ਜਾਣਕਾਰੀ ਦਿੰਦਿਆ ਐਕਟਿਵਾ ਚਾਲਕ ਮਾ.ਸ਼ਕਤੀ ਸ਼ਰਮਾ (ਪ੍ਰਧਾਨ ਬ੍ਰਾਹਮਣ ਸਭਾ) ਨੇ ਦੱਸਿਆ ਕਿ ਉਹ ਐਕਟਿਵਾ ਤੇ ਜਰੂਰੀ ਕੰਮ ਲਈ ਜਾ ਰਹੇ ਸਨ ਤਾ ਤੇਜ ਰਫਤਾਰ ਟਰੱਕ ਵਾਲੇ ਨੇ ਉਹ

Read Full Story: http://www.punjabinfoline.com/story/29053