Wednesday, May 30, 2018

ਯੂਨੀਵਰਸਲ ਸਕੂਲ ਦੀ ਅਕਾਸ਼ਦੀਪ ਕੌਰ ਨੇ 94.5% ਅੰਕ ਲੈ ਕੇ ਕੀਤੀ ਪਹਿਲੀ ਪੁਜੀਸ਼ਨ ਹਾਸਿਲ

ਤਲਵੰਡੀ ਸਾਬੋ, 30 ਮਈ (ਗੁਰਜੰਟ ਸਿੰਘ ਨਥੇਹਾ)- ਸੀ. ਬੀ. ਐੱਸ. ਈ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਲੜਕੀਆਂ ਨੇ ਇੱਕ ਵਾਰ ਫਿਰ ਮੱਲਾਂ ਮਾਰੀਆਂ ਹਨ। ਇਸੇ ਲੜੀ ਤਹਿਤ ਨੇੜਲੇ ਪਿੰਡ ਜਗਾ ਰਾਮ ਤੀਰਥ ਦੀ ਬੱਚੀ ਅਕਾਸ਼ਦੀਪ ਕੌਰ ਨੇ ਉਕਤ ਪ੍ਰੀਖਿਆ ਵਿੱਚੋਂ 94.5% ਅੰਕ ਹਾਸਲ ਕਰਕੇ ਸਕੂਲ ਵਿੱਚੋਂ ਪਹਿਲੀ ਪੁਜੀਸ਼ਨ ਹਾਸਿਲ ਕੀਤੀ ਹੈ। ਤਲਵੰਡੀ ਸਾਬੋ ਦੇ ਯੂਨੀਵਰਸਲ ਪਬਲਿਕ ਸਕੂਲ ਦੀ ਵਿਦਿਆ

Read Full Story: http://www.punjabinfoline.com/story/29130