ਰਾਜਪੁਰਾ 24 ਮਈ (ਰਾਜੇਸ਼ ਡਾਹਰਾ )\r\n ਰਾਜਪੁਰਾ ਵਿੱਚ ਪਹਿਲੀ ਵਾਰ ਭਗਵਾਨ ਸ੍ਰੀ ਜਗਨਨਾਥ ਰੱਥ ਯਾਤਰਾ ਦਾ ਆਯੋਜਨ ਅੰਤਰਰਾਸ਼ਟਰੀ ਕ੍ਰਿਸ਼ਨ ਭਾਵਨਾਅੰਮ੍ਰਿਤ ਸੰਘ ਚੰਡੀਗੜ੍ਹ ਅਤੇ ਇਸਕਾਨ ਫੇਸਟੀਵਲ ਕਮੇਟੀ ਰਾਜਪੁਰਾ ਵੱਲੋਂ 26 ਮਈ 2018 ਦਿਨ ਸ਼ਨੀਵਾਰ ਨੂੰ ਕੀਤਾ ਜਾ ਰਿਹਾ ਹੈ l ਅੱਜ ਇਸ ਯਾਤਰਾ ਸਬੰਧੀ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦਾ ਆਯੋਜਨ ਸਥਾਨਕ ਬਹਾਵਲਪੁਰ ਭਵਨ ਵਿੱਚ ਸ੍ਰੀਮਾਨ ਅਕਿਨਚਨ