Tuesday, May 22, 2018

ਕੋ-ਆਪਰੇਟਿਵ ਬੈਂਕਾਂ ਅੱਗੇ ਭਾਕਿਯੂ ਤੇ ਕਿਸਾਨਾਂ ਦਾ ਧਰਨਾ ਦੂਸਰੇ ਦਿਨ ਵੀ ਜਾਰੀ, ਕਿਸਾਨਾਂ ਨੂੰ ਹੱਦ ਕਰਜਿਆਂ ਦੀ ਰਾਸ਼ੀ 13 ਹਜਾਰ ਪ੍ਰਤੀ ਏਕੜ ਕੀਤੀ

ਤਲਵੰਡੀ ਸਾਬੋ, 22 ਮਈ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਕਈ ਪਿੰਡਾਂ ਦੇ ਕਿਸਾਨਾਂ ਨੇ ਭਾਕਿਯੂ ਉਗਰਾਹਾਂ ਆਗੂ ਜਗਦੇਵ ਸਿੰਘ ਜੋਗੇਵਾਲਾ ਤੇ ਬਹੱਤਰ ਸਿੰਘ ਨੰਗਲਾ ਦੀ ਅਗਵਾਈ ਵਿੱਚ ਸਥਾਨਕ ਬੈਂਕ, ਮਲਕਾਣਾ ਤੇ ਸੀਂਗੋ ਮੰਡੀ ਦੀ ਸੈਂਟਰਲ ਕੋਆਪ੍ਰੇਟਿਵ ਬੈਂਕ ਅੱਗੇ ਬੈਂਕ ਵੱਲੋਂ ਖੇਤੀਬਾੜੀ ਦੇ ਨਵੇ ਹੱਦ ਕਰਜ਼ਿਆਂ ਦੀ ਰਾਸ਼ੀ ਨੂੰ ਘਟਾਉਣ ਨੂੰ ਲੈ ਕੇ ਬੈਂਕ ਅਧਿਕਾਰੀਆਂ ਖਿਲਾਫ ਜਬਰਦਸਤ ਰੋਸ ਪ੍

Read Full Story: http://www.punjabinfoline.com/story/29113