Wednesday, April 11, 2018

ਭਾਰੀ ਬਾਰਿਸ਼ ਕਾਰਨ ਕਿਸਾਨਾਂ ਨੂੰ ਪਈ ਸੌਚ

ਭੀਖੀ ( ਕਮਲ ਜਿੰਦਲ ) ਕੱਲ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ।ਜਿਥੇ ਕਿਸਾਨ ਨੂੰ ਹਣ ਇਹ ਲਗ ਰਿਹਾ ਸੀ ਕਿ ਸੋਨੇ ਵਰਗੀ ਫਸਲ ਬਿਲਕੁਲ ਬਣ ਕੇ ਤਿਆਰ ਹੋਈ ਪਈ ਹੈ।ਉਹ ਕਲ ਤੋ ਪੈ ਰਹੇ ਮੀਹ ਕਾਰਨ ਖਰਾਬ ਹੋ ਰਹੀ ।ਖੇਤ ਵਿੱਚ ਕਿਸਾਨ ਨੇ ਦੱਸਿਆ ਕਿ ਜੇਕਰ ਮੀਂਹ ਇਸੇ ਤਰ੍ਹਾਂ ਪੈਦਾ ਰਿਹਾ ਤਾਂ ਉਹਨਾਂ ਫਸਲ ਬਹੁਤ ਜਿਆਦਾ ਨੁਕਸਾਨ ਹੋਵੇਗਾ । ਲਗਤਾਰ ਹੋ ਰਹੀ ਬਾਰਿਸ਼

Read Full Story: http://www.punjabinfoline.com/story/28981