ਸੰਗਰੂਰ,11 ਅਪ੍ਰੈਲ (ਸਪਨਾ ਰਾਣੀ) ਨੇੜਲੇ ਪਿੰਡ ਬਾਲੀਆਂ ਵਿਖੇ ਜ਼ਿਲਾ ਪੇਡੂ ਵਿਕਾਸ ਏਜੰਸੀ ਸੰਗਰੂਰ ਵੱਲੋਂ ਸਿਲਾਈ ਕਢਾਈ ਦਾ ਛੇ ਮਹੀਨਿਆਂ ਦਾ ਕੋਰਸ ਮਨਪ੍ਰੀਤ ਕੌਰ ਸਲਾਈ ਕਢਾਈ ਟੀਚਰ ਵੱਲੋਂ ਮੁਕੰਮਲ ਕਰਵਾਉਣ 'ਤੇ ਅੱਜ ਪੰਚਾਇਤ ਸੰਮਤੀ ਸ਼ੇਰਪੁਰ ਦੀ ਚੇਅਰਪਰਸਨ ਸਿਮਰਜੀਤ ਕੌਰ ਭੱਠਲ ਨੇ ਕੁੱਲ 30 ਸਿਖਿਆਰਥਣਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਉਕਤ ਕੋਰਸ ਵਿਸ਼ੇਸ਼ ਕੇਂਦਰੀ ਸਹਾਇਤਾ ਸਕੀਮ �