Wednesday, April 11, 2018

ਵਿਜੈ ਕੁਮਾਰ ਜਿੰਦਲ ਨੇ ਸੰਭਾਲਿਆ ਕਾਰਜ ਅਫਸਰ ਦਾ ਅਹੁੱਦਾ

ਭੀਖੀ ( ਕਮਲ ਜਿੰਦਲ ) ਵਿਜੈ ਕੁਮਾਰ ਜਿੰਦਲ ਨੇ ਅੱਜ ਨਗਰ ਪੰਚਾਇਤ ਭੀਖੀ ਦੇ ਕਾਰਜ ਸਾਧਕ ਅਫ਼ਸਰ ਵਜੋਂ ਅਹੁਦਾ ਸੰਭਾਲ ਲਿਆ ਹੈ।ਵਿਜੈ ਕੁਮਾਰ ਇਸ ਤੋਂ ਪਹਿਲਾਂ ਵੀ ਇਥੇ ਕਾਰਜ ਸਾਧਕ ਅਫ਼ਸਰ ਵਜੋਂ ਦੋ ਵਾਰ ਸੇਵਾ ਨਿਭਾ ਚੁੱਕੇ ਹਨ।ਅੱਜ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਖੜੋਤ ਨੂੰ ਉਹ ਸ਼ਿੱਦਤ ਨਾਲ ਦੂਰ ਕਰਨਗੇ ।ਉਨ੍ਹਾਂ ਕਿਹਾ ਕਿ ਕਸਬੇ ਦੀ ਸਫਾਈ ਦੇ ਨਾਲ -ਨਾਲ ਡੇਂਗ�

Read Full Story: http://www.punjabinfoline.com/story/28982