Saturday, April 28, 2018

ਸੀਵਰੇਜ਼ ਬੋਰਡ ਤਲਵੰਡੀ ਸਾਬੋ ਦੀ ਘਟੀਆ ਕਾਰਗੁਜ਼ਾਰੀ ਕਾਰਨ ਵਿਸਾਖੀ ਵੇਲੇ ਬਣਾਈ ਸੰਗਤ ਰੋਡ 'ਤੇ ਮਾਰਨ ਲੱਗੀ ਸੜਿਆਂਦ ਅਤੇ ਬਣੇ ਡੂੰਘੇ ਖੱਡੇ

ਤਲਵੰਡੀ ਸਾਬੋ, 28 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪਿਛਲੇ ਲੰਬੇ ਸਮੇਂ ਤੋਂ ਵਾਰ ਵਾਰ ਸੀਵਰੇਜ਼ ਬੰਦ ਹੋਣ ਕਾਰਨ ਖੜ੍ਹੇ ਰਹਿੰਦੇ ਗੰਦੇ ਪਾਣੀ ਕਾਰਨ ਵਾਰ ਵਾਰ ਟੁੱਟਣ ਵਾਲੀ ਸੰਗਤ ਰੋਡ ਵਿਸਾਖੀ ਵੇਲੇ ਨਵੀਂ ਬਣਾਈ ਜਾਣ ਤੋਂ ਬਾਅਦ ਫਿਰ ਇੱਕ ਵਾਰੀ ਫਿਰ ਖੱਡਿਆਂ ਦਾ ਰੂਪ ਧਾਰਨ ਕਰ ਗਈ ਹੈ। ਬੂਹੇ ਬੰਨੀਂ ਜੰਝ ਤੇ ਵਿੰਨੋ ਕੁੜੀ ਦੇ ਕੰੰਨ ਵਾਲੇ ਪੰਜਾਬੀ ਅਖਾਣ ਮੁਤਾਬਿਕ ਸਥਾਨਕ ਸੰਗਤ ਰੋਡ \'ਤੇ ਬਲ�

Read Full Story: http://www.punjabinfoline.com/story/29048