Saturday, April 7, 2018

ਪਿੰਡ ਬਰੜਵਾਲ ਦੀਆਂ ਦੋ ਪੰਚਾਇਤਾਂ ਬਣਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ

ਧੂਰੀ,6 ਅਪ੍ਰੈਲ (ਮਹੇਸ਼) ਸ੍ਰੀ ਸੀ.ਸਿਬਿਨ ਡਾਇਰੈਕਟਰ ਕਮ ਸਪੈਸਲ ਸਕੱਤਰ ਪੰਜਾਬ ਸਰਕਾਰ ਪੇਡੂ ਵਿਕਾਸ਼ ਅਤੇ ਪੰਚਾਇਤ ਵਿਭਾਗ ਵੱਲੋ ਜਾਰੀ ਕੀਤੇ ਪੱਤਰ ਨੰਬਰ 3369 ਰਾਹੀਂ ਬਲਾਕ ਧੂਰੀ ਦੇ ਪਿੰਡ ਬਰੜਵਾਲ ਦੀ ਇੱਕ ਨਵੀਂ ਗ੍ਰਾਮ ਪੰਚਾਇਤ ਦੀ ਸਥਾਪਨਾ ਕੀਤੀ ਗਈ ਹੈ। ਹਵਾਲਾ ਅਧੀਨ ਪੱਤਰ ਰਾਹੀ ਪ੍ਰਾਪਤ ਹੋਇਆਂ ਹਦਾਇਤਾਂ ਅਨੁਸਾਰ ਪਿੰਡ ਬਰੜਵਾਲ 'ਚ ਦੋ ਗ੍ਰਾਮ ਪੰਚਾਇਤਾਂ ਬਣਾਉਣ ਸਬੰਧੀ ਨੋਟੀਫਿਕ�

Read Full Story: http://www.punjabinfoline.com/story/28945