Thursday, April 19, 2018

ਬੋਲੀ ਨਾ ਲੱਗਣ ਕਾਰਨ ਅਨਾਜ ਮੰਡੀਆਂ 'ਚ ਲੱਗੇ ਕਣਕ ਦੇ ਅੰਬਾਰ, ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ

ਤਲਵੰਡੀ ਸਾਬੋ, ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਸੂਬੇ ਅੰਦਰ ਪਈ ਵਾਰਿਸ਼ ਨੇ ਜਿਥੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਸਨ ਉਥੇ ਸਬ ਡਵੀਜਨ ਦੇ ਪਿੰਡ ਨਥੇਹਾ ਦੀ ਅਨਾਜ ਮੰਡੀ ਵਿੱਚ ਕਣਕ ਦੇ ਲੱਗੇ ਅੰਬਾਰ ਅਤੇ ਦਸ ਦਿਨਾਂ ਤੋਂ ਮੰਡੀ ਵਿੱਚ ਵੇਚਣ ਲਈ ਲਿਆਂਦੀ ਕਣਕ ਦੀ ਰਾਖੀ ਕਰਦੇ ਕਿਸਾਨ ਕਣਕ ਦੀ ਤੁਲਾਈ ਨਾ ਹੋਣ ਕਾਰਨ ਡਾਹਢੇ ਪ੍ਰੇਸ਼ਾਨ ਹਨ। ਜਿਨ੍ਹਾਂ ਨੇ ਕਣਕ ਦੀ ਤੁਲਾਈ ਅਤੇ ਚੁਕਾਈ

Read Full Story: http://www.punjabinfoline.com/story/29013