Saturday, April 14, 2018

ਸ਼ਰਾਬ ਦੇ ਠੇਕੇਦਾਰਾਂ ਨਾਲ ਚੱਲ ਰਿਹਾ ਸੰਘਰਸ ਹੋਇਆ ਖਤਮ

14 ਅਪ੍ਰੈਲ ਭੀਖੀ (ਕਮਲ ਜਿੰਦਲ ) ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਸ਼ਰਾਬ ਦੇ ਠੇਕੇਦਾਰਾਂ ਨਾਲ ਸੰਘਰਸ਼ ਕੱਲ ਖਤਮ ਹੋ ਗਿਆ । ਸ਼ਰਾਬ ਦੇ ਠੇਕੇਦਾਰਾ ਦੀਆ ਕਰੇਦੰਆ ਵਲੋਂ 6 ਅਪ੍ਰੈਲ ਨੂੰ ਕਬਾੜ ਦੀ ਦੁਕਾਨ ਦੇ ਮਾਲਕ ਅਸ਼ੋਕ ਕੁਮਾਰ ਦੇ ਪੁੱਤਰ ਸੁਨੀਲ ਕੁਮਾਰ ਨਾਲ ਕੁੱਟਮਾਰ ਕੀਤੀ ਗਈ ਸੀ ।ਜਿਸ ਦੇ ਵਿਰੋਧ ਵਿਚ ਪਿਛਲੇ ਸੱਤ ਦਿਨਾਂ ਤੋਂ ਸਾਰਿਆ ਜਥੇਬੰਦੀਆਂ ਅਤੇ ਸਮੂਹ ਵਾਪਰ ਮੰਡਲ ਭੀਖੀ ਵਲ�

Read Full Story: http://www.punjabinfoline.com/story/28989