Sunday, April 8, 2018

ਯੂਨੀਵਰਸਿਟੀ ਕਾਲਜ ਬੇਨੜਾ-ਧੂਰੀ ਵਿਖੇ ਭਾਸ਼ਣ ਸਮਾਗਮ ਕਰਵਾਇਆ

ਧੂਰੀ 7 ਅਪ੍ਰੈਲ (ਮਹੇਸ਼) ਯੂਨੀਵਰਸਿਟੀ ਕਾਲਜ ਬੇਨੜਾ-ਧੂਰੀ ਵਿਖੇ ਵਿਦਿਆਰਥੀ ਲਈ ਪ੍ਰੇਰਕ ਭਾਸ਼ਣ ਲੜੀ ਤਹਿਤ ਵਿਸ਼ੇਸ਼ ਭਾਸ਼ਣ ਸਮਾਗਮ ਕਰਵਾਇਆ ਗਿਆ,ਜਿਸ ਵਿਚ ਧੂਰੀ ਦੇ ਜੰਮਪਲਸ੍ਰ: ਕੁਲਵੰਤ ਸਿੰਘ ਆਈ.ਏ.ਐੱਸ, ਏ.ਡੀ.ਸੀ. ਪਠਾਨਕੋਟ ਅਤੇ ਕਮਿਸ਼ਨਰ ਨਗਰ ਨਿਗਮ ਪਠਾਨਕੋਟ ਨੇ ਮੁੱਖ ਬੁਲਾਰੇ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਮਨੁੱਖੀ ਸਮਰੱਥਾ ਦੀਆਂ ਅਸੀ ਮਸੰਭਾਵਨਾ�

Read Full Story: http://www.punjabinfoline.com/story/28953