Monday, April 30, 2018

ਸਿਹਤ ਵਿਭਾਗ ਵੱਲੋਂ ਖਸਰੇ ਅਤੇ ਰੁਬੈਲਾ ਮੁਹਿੰਮ ਸਬੰਧੀ ਵਾਇਰਲ ਵੀਡੀਓ ਕੋਰੀ ਝੂਠ ਕਰਾਰ

ਰਾਜਪੁਰਾ: (ਰਾਜੇਸ਼ ਡਾਹਰਾ)30 ਅਪ੍ਰੈਲ\r\n\r\nਪਿਛਲੇ ਕੁਝ ਦਿਨਾਂ ਤੋ ਸੋਸ਼ਲ ਮੀਡੀਆ ਉਪਰ ਵਾਇਰਲ ਹੋਈ ਵੀਡੀਉ, ਜਿਸ ਵਿੱਚ \'ਖਸਰੇ ਅਤੇ ਰੁਬੈਲਾ\'\' ਮੁਹਿੰਮ ਦੇ ਵਿਰੋਧ ਵਿੱਚ ਬਹੁਤ ਕੁਝ ਕਿਹਾ ਗਿਆ ਹੈ ਅਤੇ ਇਸ ਤੋਂ ਘੱਟ ਗਿਣਤੀਆਂ ਨੂੰ ਖ਼ਤਰਾ ਦੱਸਿਆ ਗਿਆ ਹੈ, ਨੂੰ ਕੋਰੀ ਝੂਠੀ ਅਤੇ ਤੱਥਹੀਣ ਕਰਾਰ ਦਿੰਦੇ ਸਿਹਤ ਵਿਭਾਗ ਨੇ ਲੋਕਾਂ ਨੂੰ ਇਸ ਮੁਹਿੰਮ ਵਿਚ ਵੱਧ ਤੋਂ ਵੱਧ ਸਾਥ ਦੇਣ ਦੀ ਅਪੀਲ ਕੀਤੀ ਹੈ।ਸ�

Read Full Story: http://www.punjabinfoline.com/story/29051