ਸੰਗਰੂਰ, 6 ਅਪ੍ਰੈਲ (ਸਪਨਾ ਰਾਣੀ) - ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੀ ਹੋਈ ਚੋਣ ਵਿਚ ਸਤੀਸ਼ ਕਾਂਸਲ ਪੋਲ ਹੋਈਆਂ ਵੋਟਾਂ ਵਿਚੋਂ 311 ਵੋਟਾਂ ਪ੍ਰਾਪਤ ਕਰ ਕੇ ਜ਼ਿਲ੍ਹਾ ਬਾਰ ਸੰਗਰੂਰ ਦੇ ਪ੍ਰਧਾਨ ਬਣ ਗਏ ਹਨ | ਪ੍ਰਧਾਨ ਲਈ ਚੋਣ ਲੜ ਰਹੇ ਸ੍ਰੀ ਅਸ਼ਵਨੀ ਚੌਧਰੀ ਨੇ 235 ਅਤੇ ਬਲਜੀਤ ਕੜਵਲ ਨੇ 19 ਵੋਟਾਂ ਪ੍ਰਾਪਤ ਕੀਤੀਆਂ ਹਨ | ਉਪ ਪ੍ਰਧਾਨ ਲਈ ਗਗਨਦੀਪ ਸਿੰਘ ਸਿਬੀਆ ਨੇ 415 ਵੋਟਾਂ ਪ੍ਰਾਪਤ ਕਰ �