Tuesday, April 3, 2018

ਸਟੇਟ ਐਵਾਰਡੀ ਪ੍ਰੋ:ਅੰਗਰੇਜ ਸਿੰਘ, ਮਾਲਵਾ ਵੈੱਲਫੇਅਰ ਕਲੱਬ ਦੇ ਰੂ ਬ ਰੂ ਹੋਏ

ਰਾਮਾਂ ਮੰਡੀ,3 ਅਪ੍ਰੈਲ(ਬੁੱਟਰ) ਅੰਤਰ-ਰਾਸ਼ਟਰੀ ਯੁਵਕ ਕਮੇਟੀ ਦੇ ਨਵ-ਨਿਯੁਕਤ ਮੈਂਬਰ,ਸਟੇਟ ਐਵਾਰਡੀ ਪ੍ਰੋ: ਅੰਗਰੇਜ ਸਿੰਘ ਬੀਤੇ ਦਿਨੀਂ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਦੇ ਨੌਜਵਾਨਾਂ ਦੇ ਰੂ-ਬ-ਰੂ ਹੋਏ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਮੁੱਖ ਮਹਿਮਾਨ ਪ੍ਰੋ: ਅੰਗਰੇਜ ਸਿੰਘ ਨੂੰ ਜੀ ਆਇਆਂ ਕਿਹਾ।ਤਰਸੇਮ ਸਿੰਘ ਬੁੱਟਰ ਨੇ ਉਹਨਾਂ ਨੂੰ ਕਲੱਬ ਦੀਆਂ ਵੱਖ-ਵੱਖ ਗਤੀ�

Read Full Story: http://www.punjabinfoline.com/story/28928