Thursday, April 26, 2018

ਟੋਲ ਪ੍ਬੰਧਕ ਰਾਹਗੀਰਾਂ ਨੂੰ ਸਹੂਲਤਾਂ ਦੇਣ ਲਈ ਰਹਿਣ ਸੁਚੇਤ-ਲੋਕ ਨਿਰਮਾਣ ਮੰਤਰੀ ਸਿੰਗਲਾ

ਭਵਾਨੀਗੜ{ਗੁਰਵਿੰਦਰ ਰੋਮੀ ਭਵਾਨੀਗੜ} ਸੂਬੇ ਦੇ ਨਵੇਂ ਲੋਕ ਨਿਰਮਾਣ ਤੇ ਤਕਨੀਕੀ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸੂਬੇ ਦੀਆਂ ਸੜਕਾਂ ਤੇ ਲੱਗੇ ਟੋਲ ਬੈਰੀਅਰਾਂ ਨੂੰ ਲੈ ਕੇ ਤਿੱਖੇ ਤੇਵਰ ਦਿਖਾਉਂਦਿਆਂ ਟੋਲ ਪ੍ਰਬੰਧਕਾਂ ਨੂੰ ਰਾਹਗੀਰਾਂ ਲਈ ਟੋਲ ਸੜਕਾਂ ਤੇ ਬਣਦੀਆਂ ਸਾਰੀਆਂ ਸਹੂਲਤਾਂ ਦੇਣ ਦੇ ਸਖਤ ਨਿਰਦੇਸ ਦਿੱਤੇ ਹਨ।ਭਵਾਨੀਗੜ ਤੋ ਪਹਿਲਾਂ ਕਾਲਾਝਾੜ ਟੋਲ ਬੈਰੀਅਰ ਤੇ ਮੰਤ�

Read Full Story: http://www.punjabinfoline.com/story/29043