Tuesday, April 10, 2018

ਧੂਰੀ ਸੰਗਰੂਰ ਸੜਕ ਤੇ ਟੋਲ ਪਰਚੀ ਤੋਂ ਲੋਕਾਂ ਨੂੰ ਮਿਲੀ ਰਾਹਤ

ਧੂਰੀ,9 ਅਪ੍ਰੈਲ (ਮਹੇਸ਼) ਹਲਕਾ ਧੂਰੀ ਤੋ ਨੌਜਵਾਨ ਵਿਧਾਇਕ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਦਲਵੀਰ ਸਿੰਘ ਗੋਲਡੀ ਦੇ ਯਤਨਾਂ ਸਦਕਾ ਸਥਾਨਕ ਲੱਡਾ-ਬੇਨੜਾ ਪਿੰਡਾਂ ਦੇ ਨਾਲ ਕੱਚੇ ਰਜਵਾਹਾ ਰੋਡ ਦੀ ਸੂਏ ਉੱਤੇ ਟੋਲ ਪਲਾਜ਼ਾ ਦੇ ਨਾਲ ਲੱਗਦੀ ਸੜਕ ਬਣ ਦਿੱਤੀ ਹੈ। ਜੋ ਕਿ ਲੋਕਾਂ ਲਈ ਇੱਕ ਮਿਸਾਲ ਬਣ ਗਈ ਹੈ। ਵਿਧਾਇਕ ਧੂਰੀ ਵੱਲੋਂ ਚੌਣਾ ਤੋ ਪਹਿਲਾ ਵੀ ਉਨਾਂ ਦੀ ਟੀਮ ਵੱਲੋਂ ਟੋਲ ਪਲਾਜ਼ਾ �

Read Full Story: http://www.punjabinfoline.com/story/28965