Wednesday, April 11, 2018

ਸਕੂਲ ਵਿੱਚ ਬੱਚਿਆ ਦੇ ਬੈਠਣ ਲਈ ਦੀ ਸੱਮਸਿਆ ਨੂੰ ਸਮਝਿਆ

ਭੀਖੀ (ਕਮਲ ਜਿੰਦਲ)- ਪਿੰਡ ਹੋਡਲਾ ਕਲਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਬੱਚਿਆ ਦੇ ਬੈਠਣ ਲਈ ਫਰਨੀਚਰ ਦੀ ਘਾਟ ਸੀ ਜਿਸ ਨੂੰ ਦੇਖਦਿਆਂ ਪਿੰਡ ਦੇ ਕੁਲਦੀਪ ਸਿੰਘ ਯੂ . ਐਸ . ਏ ਵਲੋ 5000 ਰੁਪਏ ਦੀ ਰਾਸ਼ੀ ਸਕੂਲ ਨੂੰ ਦਿੱਤੀ ਗਈ ।ਇਸ ਮੌਕੇ ਤੇ ਡਾ ਪੰਜਾਬ ਸਿੰਘ, ਹੈਡ ਟੀਚਰ ਮਨਜੀਤ ਕੌਰ, ਗੀਤਾ ਬਾਲਾ , ਬਲਵਿੰਦਰ ਸਿੰਘ, ਬਲਦਰਸ਼ਨ ਸਿੰਘ ਅਤੇ ਹੋਰ ਲੋਕ ਹਾਜਰ ਸਨ !hiana

Read Full Story: http://www.punjabinfoline.com/story/28975