Monday, April 2, 2018

ਬੰਦ ਦਾ ਅਸਰ: ਭਾਰਤ-ਪਾਕਿਸਤਾਨ ਬੱਸ ਸੇਵਾ ਦਾ ਰੂਟ ਬਦਲਿਆ

ਭਵਾਨੀਗੜ੍ਹ 2 ਮਾਰਚ (ਗੁਰਵਿੰਦਰ ਰੋਮੀ ਭਵਾਨੀਗੜ) ਅੱਜ ਪੰਜਾਬ ਵਿੱਚ ਦਲਿਤ ਭਾਈਚਾਰੇ ਵਲੋਂ ਦਿੱਤੇ (ਭਾਰਤ ਬੰਦ ਦਾ ਅਸਰ) ਦੇਖਣ ਨੂੰ ਮਿਿਲਆ ਜਿਸ ਕਾਰਨ ਬੰਦ ਦਾ ਅਸਰ ਸਕੂਲਾਂ, ਕਾਲਜਾਂ ਸਮੇਤ ਵਪਾਰਕ ਅਦਾਰਿਆਂ 'ਤੇ ਪਿਆ,ਉੱਥੇ ਹੀ ਇਸ ਦਾ ਅਸਰ ਭਾਰਤ-ਪਾਕਿਸਤਾਨ ਦੇਸਾਂ ਵਿੱਚਕਾਰ ਚਲਦੀ ਬੱਸ ਸੇਵਾ 'ਸਦਾ-ਏ-ਸਰਹਦ'ਦੇ ਰੂਟ 'ਤੇ ਵੀ ਵੇਖਣ ਨੂੰ ਮਿਿਲਆ।ਸੋਮਵਾਰ ਨੂੰ ਕਈ ਸ਼ਹਿਰਾਂ ਵਿੱਚ ਦਲਿਤਾਂ �

Read Full Story: http://www.punjabinfoline.com/story/28921