Saturday, April 14, 2018

ਸਿੱਖ ਕੌਮ ਦੇ ਭਲੇ ਲਈ ਆਰ ਐੱਸ ਐੱਸ ਦੀਆਂ ਚਾਲਾਂ ਤੋਂ ਸਤਰਕ ਰਹਿ ਕੇ ਪੰਥ ਤੋਂ ਬੁਰਕਾਦਾਰੀਆਂ ਦਾ ਕਬਜ਼ਾ ਤੋੜਨਾ ਜ਼ਰੂਰੀ- ਸਿਮਰਨਜੀਤ ਸਿੰਘ ਮਾਨ, ਪੰਥਕ ਧਿਰਾਂ ਨੇ ਵਿਸਾਖੀ ਕਾਨਫਰੰਸ ਮੌਕੇ ਕੀਤੇ ਮਤੇ ਪਾਸ

ਤਲਵੰਡੀ ਸਾਬੋ, 14 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਿੱਖਾਂ ਦੇ ਬੱਚੇ ਧੜਾ-ਧੜ ਵਿਦੇਸ਼ਾਂ ਨੂੰ ਜਾ ਰਹੇ ਹਨ ਜਦੋਂ ਕਿ ਹਿੰਦੂਆਂ ਦਾ ਬੱਚਾ ਬਾਹਰ ਨਹੀਂ ਜਾ ਰਿਹਾ ਜਿਸ ਤੋਂ ਸਪਸ਼ਟ ਹੈ ਕਿ ਸਿੱਖ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਅਤੇ ਸੁਰੱਖਿਆ ਦੀ ਇਸ ਭਾਵਨਾ ਨੂੰ ਖਤਮ ਕਰਨ ਲਈ ਇੱਕ ਵੱਖਰਾ ਸਿੱਖ ਰਾਜ ਹੋਣਾ ਅਤੀ ਜ਼ਰੂਰੀ ਹੈ। ਉਕਤ ਵਿਚਾਰਾਂ ਦਾ ਪ੍ਰਗਾਟਾਵਾ ਸ. ਸਿਮਰਨਜੀਤ ਸਿੰਘ ਮ

Read Full Story: http://www.punjabinfoline.com/story/28995