Friday, April 6, 2018

ਰਾਇਸੀਲਾ ਹੈਲਥ ਫੂਡਜ਼ ਦੇ ਡਾਇਰੈਕਟਰ ਵਿਜੈ ਗੋਇਲ ਨੂੰ ਸਦਮਾ, ਮਾਤਾ ਦਾ ਦਿਹਾਤ

ਧੂਰੀ,5 ਅਪ੍ਰੈਲ (ਮਹੇਸ਼) ਉਘੇ ਸਮਾਜ ਸੇਵਕ ਅਤੇ ਡਾਇਰੈਕਟਰ ਰਾਇਸੀਲਾ ਹੈਲਥ ਫੂਡਜ਼ ਵਿਜੈ ਗੋਇਲ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋ ਊਨਾਂ ਦੀ ਮਾਤਾ ਪ੍ਰਸੰਨੀ ਦੇਵੀ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ । ਇਸ ਸਮੇਂ ਵਿਜੇ ਗੋਇਲ ਨਾਲ ਇਸ ਦੁੁੱਖ ਦੀ ਘੜੀ ਵਿੱਚ ਵਿਜ਼ੇਇਦਰ ਸਿਗਲਾ ਐਮ ਐਲ ਏ ਸੰਗਰੂਰ , ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ , ਸਾਬਕਾ ਵਿਧਾਇਕ ਧਨਵੰਤ ਸਿੰਘ ਧੂਰੀ , ਸਾਬਕਾ ਵਿਧਾਇਕ ਗ�

Read Full Story: http://www.punjabinfoline.com/story/28940