Monday, April 2, 2018

ਭਾਰਤ ਬੰਦ ਦਾ ਸ਼ਹਿਰ ‘ਚ ਵੱਡਾ ਅਸਰ

ਭਵਾਨੀਗੜ੍ਹ 2 ਅਪ੍ਰੈਲ (ਗੁਰਵਿੰਦਰ ਰੋਮੀ ਭਵਾਨੀਗੜ) ਐਸ.ਸੀ/ਐਸ.ਟੀ ਅੱਤਿਆਚਾਰ ਐਕਟ ਨੂੰ ਲੈ ਕੇ ਐਸ.ਸੀ/ਐਸ.ਟੀ ਜਥੇਬੰਦੀਆਂ ਵੱਲੋਂ ਸੋਮਵਾਰ ਨੂੰ ਭਾਰਤ ਬੰਦ ਦੇ ਕੀਤੇ ਐਲਾਣ ਦਾ ਅੱਜ ਭਵਾਨੀਗੜ੍ਹ ਸ਼ਹਿਰ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਿਲਆ।ਇਲਾਕੇ ਦੇ ਪਿੰਡਾਂ 'ਚੋਂ ਆਏ ਵੱਡੀ ਗਿਣਤੀ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਰੋਸ ਜਾਹਰ ਕਰਦਿਆਂ ਇਸ ਫੈਸਲੇ �

Read Full Story: http://www.punjabinfoline.com/story/28922