Friday, April 27, 2018

ਗੁਰੂ ਕਾਸ਼ੀ ਸਕੂਲ ਮਲਕਾਣਾ ਦੇ ਬੱਚਿਆਂ ਨੇ ਮਾਣਿਆ ਜਾਦੂਗਰ ਗੌਰਵ ਸਮਰਾਟ ਦੇ ਸ਼ੋਅ ਆਨੰਦ

ਤਲਵੰਡੀ ਸਾਬੋ, 27 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਜਾਦੂਗਰ ਗੌਰਵ ਸਮਰਾਟ ਦੇ ਜਾਦੂ ਸ਼ੋਅ ਨੂੰ ਜਿੱਥੇ ਇਲਾਕੇ ਭਰ ਦੇ ਦਰਸ਼ਕਾਂ ਵੱਲੋਂ ਵੱਡੀ ਗਿਣਤੀ \'ਚ ਪਹੁੰਚ ਕੇ ਦੇਖਿਆ ਜਾ ਰਿਹਾ ਹੈ ਉਥੇ ਗੁਰੂ ਕਸ਼ੀ ਪਬਲਿਕ ਸਕੂਲ ਮਲਕਾਣਾ ਦੇ ਬੱਚਿਆਂ ਅਤੇ ਸਟਾਫ ਨੇ ਜਾਦੂ ਦੇ ਸ਼ੋਅ ਦਾ ਖੂਬ ਆਨੰਦ ਮਾਣਿਆ।\r\n ਰਾਮਾਂ ਸ਼ਹਿਰ ਵਿੱਚ ਬੀਤੇ ਦਿਨਾਂ ਤੋਂ ਜਾਦੂ ਦੇ ਚੱਲ ਰਹੇ ਸ਼ੋਅ ਦੇਖ

Read Full Story: http://www.punjabinfoline.com/story/29045