Saturday, April 7, 2018

ਬਰੜ੍ਹਵਾਲ ਕਾਲਜ ਧੂਰੀ ਵਿਖੇ ਐਥਲੈਟਿਕ ਮੀਟ ਕਰਵਾਈ

ਧੂਰੀ,6 ਅਪ੍ਰੈਲ (ਮਹੇਸ਼) ਦੇਸ਼ ਭਗਤ ਕਾਲਜ ਬਰੜ੍ਹਵਾਲ ਧੂਰੀ ਪ੍ਰਿੰਸੀਪਲ ਡਾ.ਸਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਕਾਲਜ ਵਿਖੇ ਐਥਲੈਟਿਕ ਮੀਟ ਕਰਵਾਈ ਗਈ। ਜਿਸ ਵਿੱਚ ਮੁੱਖ ਮਹਿਮਾਨ ਕਾਲਜ ਪ੍ਰਿੰਸੀਪਲ ਅਤੇ ਕਾਲਜ ਟਰੱਸਟ ਮੈਂਬਰ ਸ. ਬਲਵੰਤ ਸਿੰਘ ਮੀਮਸਾ ਸਕੱਤਰ, ਸ. ਬੰਤ ਸਿੰਘ ਬਰੜ੍ਹਵਾਲ, ਸ. ਮਾਨ ਸਿੰਘ ਗਰੇਵਾਲ, ਸ੍ਰੀ ਪਰਦੀਪ ਸਿੰਗਲਾ, ਸ. ਜਤਿੰਦਰ ਸਿੰਘ ਮੰਡੇਰ ਉਚੇਚੇ ਤੌਰ'ਤੇ ਪਹੁੰਚੇ। ਮ�

Read Full Story: http://www.punjabinfoline.com/story/28951