Saturday, April 14, 2018

ਗੰਦਗੀ ਦੇ ਲੱਗੇ ਪਏ ਢੇਰ, ਬਿਮਾਰੀ ਫੈਲਣ ਦਾ ਖਤਰਾ

(ਕਮਲ ਕਾਂਤ) ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਵਲੋ ਸਵੱਛ ਭਾਰਤ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣਾ ਆਲਾ-ਦੁਆਲਾ ਅਤੇ ਆਪਣੇ ਪਿੰਡ ਸ਼ਹਿਰ ਨੂੰ ਸਾਫ ਰੱਖੋ ।ਉਸੇ ਅਭਿਆਨ ਦੇ ਤਹਿਤ ਭੀਖੀ ਸ਼ਹਿਰ ਵਿੱਚ ਪੁਰਾਣੇ ਬਜਾਰ ਵੱਲ ਜਾਂਦੇ ਰੋਡ ਉਪਰ ਗੰਦਗੀ ਦੇ ਢੇਰ ਲੱਗੇ ਪਏ ਹਨ।ਇਸ ਤਰ੍ਹਾਂ ਲੱਗਦਾ ਹੈ ਜਿਵੇ ਕਦੇ ਇਸ ਰੋਡ ਦੀ ਸਫਾਈ ਕਿਸੇ ਵੋ�

Read Full Story: http://www.punjabinfoline.com/story/28988