Thursday, April 5, 2018

ਢੀਂਡਸਾ ਨੇ ਇਰਾਕ ਵਿਚ ਮਾਰੇ ਗਏ ਪਿ੍ਰਤਪਾਲ ਦੇ ਪਰਿਵਾਰ ਨਾਲ ਕੀਤਾ ਦੁਖ ਦਾ ਪ੍ਰਗਟਾਵਾ

ਧੂਰੀ 5 ਅਪ੍ਰੈਲ (ਮਹੇਸ਼) ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਇਰਾਕ ਦੇ ਹਾਦਸੇ ਵਿਚ ਮਾਰੇ ਗਏ ਪਿ੍ਰਤਪਾਲ ਸ਼ਰਮਾ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਹ ਇੱਕ ਬਹੁਤ ਦੁਖਦਾਈ ਘਟਨਾ ਹੈ ਅਤੇ ਉਹ ਪਿ੍ਰਤਪਾਲ ਸ਼ਰਮਾ ਅਤੇ ਇਰਾਕ ਵਿਚ ਸ਼ਹੀਦ ਹੋਏ ਭਾਰਤੀਆ ਦੇ ਨਾਲ ਖੜੇ ਹਨ। ਉਨਾਂ ਨੇ ਕੇਂਦਰ ਸਰਕ

Read Full Story: http://www.punjabinfoline.com/story/28939