Tuesday, April 10, 2018

ਕੈਪਟਨ ਸਰਕਾਰ ਨੇ ਕਰਜੇ ਮੁਆਫ ਕਰਕੇ ਕਿਸਾਨ ਹਿਤੇਸੀ ਹੋਣ ਦਾ ਸਬੂਤ ਦਿੱਤਾ -ਗੂਰਪਿਆਰ ਧੂਰਾ

ਧੂਰੀ, 9 ਅਪ੍ਰੈਲ (ਮਹੇਸ਼) ਪੰਜਾਬ ਦੀ ਕਾਂਗਰਸ ਸਰਕਾਰ ਚੋਣਾਂ ਸਮੇਂ ਆਪਣੇ ਵੱਲੋ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਬਚਨਵੱਧ ਹੇ ਅਤੇ ਕਾਂਗਰਸ ਸਰਕਾਰ ਨੇ ਕਦੇ ਵੀ ਅਕਾਲੀ ਭਾਜਪਾ ਵਾਂਗ ਪੰਜਾਬ ਦੇ ਲੋਕਾਂ ਨੂੰ ਝੂਠੇ ਲਾਰੇ ਨਹੀਂ ਲਾਏ । ਇਹਨਾਂ ਵਿਚਾਰਾ ਦਾ ਪ੍ਰਗਟਾਵਾ ਟਕਸਾਲੀ ਕਾਂਗਰਸੀ ਆਗੂ ਅਤੇ ਕਾਂਗਰਸ ਦੇ ਸੂਬਾ ਸਕੱਤਰ ਗੂਰਪਿਆਰ ਸਿੰਘ ਧੂਰਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ।ਧ�

Read Full Story: http://www.punjabinfoline.com/story/28969